¡Sorpréndeme!

ਅਮਰੀਕਾ ਤੋਂ ਮੰਦਭਾਗੀ ਖ਼ਬਰ! ਇਸ ਭਾਰਤੀ ਨਾਲ ਅਣਜਾਣ ਸ਼ਖ਼ਸ ਨੇ ਕਰ'ਤਾ ਕਾਂਡ | America News |OneIndia Punjabi

2023-12-08 1 Dailymotion

ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਤਰੀ ਕੈਰੋਲੀਨਾ ਸੂਬੇ ਦੇ ਨਿਊਪੋਰਟ ਸ਼ਹਿਰ ਵਿੱਚ 46 ਸਾਲਾ ਭਾਰਤੀ ਮੂਲ ਦੇ ਇੱਕ ਮੋਟਲ ਮਾਲਕ ਦਾ ਇੱਕ ਬੇਘਰ ਘੁਸਪੈਠੀਏ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਦੋਸ਼ੀ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਖ਼ੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਸੀ। ਜਦੋਂ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਤਾਂ ਸਤਯੇਨ ਨਾਇਕ ਨੂੰ ਮੋਟਲ ਦੇ ਬਾਹਰ ਗੋਲੀ ਨਾਲ ਜ਼ਖਮੀ ਹਾਲਤ ਵਿਚ ਪਾਇਆ। ਨਿਊਪੋਰਟ ਪੁਲਸ ਦੇ ਮੁਖੀ ਕੀਥ ਲੇਵਿਸ ਨੇ ਕਿਹਾ, "10 ਵਜੇ ਤੋਂ ਬਾਅਦ 911 ਸੈਂਟਰ ਨੂੰ ਹੋਸਟਸ ਹਾਊਸ ਵਿੱਚ ਇੱਕ ਵਿਅਕਤੀ ਦੁਆਰਾ ਘੁਸਪੈਠ ਕਰਨ ਬਾਰੇ ਇੱਕ ਕਾਲ ਪ੍ਰਾਪਤ ਹੋਈ।"
.
Sad news from America! An unknown person committed an incident with this Indian.
.
.
.
#americanews #indianboy #punjabnews